Raghbir Singh “Bir” Library
As a support system, a well equipped library has been set up so that general public as well as students benefit from this facility and also study in a conducive manner. Books relating to Gurmat and other fields are available in the library. More books are added in the library regularly as per requirement.
The Society wishes to develop this library into a Research Centre for advanced studies in Gurmat and humanities.
ਸ.ਰਘਬੀਰ ਸਿੰਘ ‘ਬੀਰ’ ਲਾਇਬ੍ਰੇਰੀ
ਸੋਸਾਇਟੀ ਦੀ ਮੱਦਦ ਨਾਲ ਆਮ ਜਨਤਾ ਅਤੇ ਵਿਦਿਆਰਥੀਆਂ ਦੇ ਫਾਇਦੇ ਲਈ ਇੱਥੇ ਇੱਕ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਗਈ ਹੈ ਤਾਂ ਕਿ ਆਮ ਜਨਤਾ ਅਤੇ ਵਿਦਿਆਰਥੀ ਇਸ ਦਾ ਪੂਰਾ ਲਾਭ ਉਠਾ ਸਕਣ । ਇਸ ਲਾਇਬ੍ਰੇਰੀ ਵਿੱਚ ਗੁਰਮਤਿ ਅਤੇ ਦੂਸਰੇ ਖੇਤਰਾਂ ਨਾਲ ਸਬੰਧਿਤ ਕਿਤਾਬਾਂ ਹਨ । ਜਰੂਰਤ ਅਨੁਸਾਰ ਹੋਰ ਕਿਤਾਬਾਂ ਵੀ ਮੰਗਵਾਈਆਂ ਜਾ ਰਹੀਆਂ ਹਨ ।
ਸੋਸਾਇਟੀ ਦੀ ਇਹ ਇੱਛਾ ਹੈ ਕਿ ਗੁਰਮਤਿ ਅਤੇ ਮਨੁਖਤਾ ਦੀ ਉੱਚ ਪੱਧਰੀ ਪੜ੍ਹਾਈ ਲਈ ਇਸ ਲਾਇਬ੍ਰੇਰੀ ਨੂੰ ਖੋਜ ਕੇਂਦਰ ਬਣਾ ਦਿੱਤਾ ਜਾਵੇ ।