Gurmat Parchar
Gurdwara Sahib is housed on the first floor of Gurmat Parsar Bhawan where students are imparted practical training and perform Nitnem, Kirtan,Katha in the mornings and evenings every day. Special Gurmat Smagams are organized periodically where sangat gathers in large numbers.
The Society also organises chain of Gurmat Smagams twice a year i. e. on the occasion of Baisakhi and Gurgadi Divas of Guru Granth Sahib. Periodical Path Bodh Smagams in different Gurdwaras are also organized.
Gurmat and Kirtan classes for the benefit of students as well as general public are held.
ਗੁਰਦੁਆਰਾ ਸਾਹਿਬ / ਗੁਰਮਤਿ ਪ੍ਰਚਾਰ
ਗੁਰਮਤਿ ਪ੍ਰਸਾਰ ਭਵਨ ਵਿੱਚ ਪਹਿਲੀ ਮੰਜਿਲ ਉਪਰ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਜਿਥੇ ਹਰ ਰੋਜ ਸਵੇਰੇ ਸ਼ਾਮ ਵਿਦਿਆਰਥੀਆਂ ਦੀ ਪ੍ਰੈਕਟੀਕਲ ਸਿਖਲਾਈ ਲਈ ਨਿੱਤਨੇਮ ਕਥਾ, ਕੀਰਤਨ ਆਦਿ ਕੀਤਾ ਜਾਂਦਾ ਹੈ । ਸਪੈਸ਼ਲ ਗੁਰਮਤਿ ਸਮਾਗਮ ਵੀ ਕਰਵਾਏ ਜਾਂਦੇ ਹਨ ਜਿਥੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰੀ ਭਰਦੀਆਂ ਹਨ ।
ਸੋਸਾਇਟੀ ਦੁਆਰਾ ਸਾਲ ਵਿੱਚ ਦੋ ਵਾਰ ਵਿਸਾਖੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਅਤੇ ਗੁਰਗੱਦੀ ਦਿਵਸ ਤੇ ਲੜੀ ਵਾਰ ਸਮਾਗਮ ਕਰਵਾਏ ਜਾਂਦੇ ਹਨ । ਸਮੇਂ-ਸਮੇਂ ਤੇ ਅਲੱਗ-ਅਲੱਗ ਗੁਰਦਵਾਰਿਆਂ ਵਿੱਚ ਪਾਠ ਬੋਧ ਸਮਾਗਮ ਵੀ ਕਰਵਾਏ ਜਾਂਦੇ ਹਨ ।
ਵਿਦਿਆਰਥੀਆਂ ਅਤੇ ਆਮ ਲੋਕਾਂ ਦੇ ਫਾਇਦੇ ਲਈ ਗੁਰਮਤਿ ਅਤੇ ਕੀਰਤਨ ਦੀਆਂ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ ।
———————————————————————————————–
Free Literature
Gurmat Parsar Sewa Society publishes targeted literature covering important topics including subjects on health care. About 50 tracts and books have been published and are being distributed free of cost.
ਫਰੀ ਲਿਟਰੇਚਰ
ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਵਲੋਂ ਮਹੱਤਵਪੁਰਨ ਵਿਸ਼ਿਆਂ ਤੇ 50 ਕਿਤਾਬਚੇ ਅਤੇ ਸੇਹਤ ਦੀ ਸੰਭਾਲ ਲਈ ਲੇਖ ਅਤੇ ਕਿਤਾਬਾਂ ਛਪਵਾ ਕੇ ਫਰੀ ਲਿਟਰੇਚਰ ਲੋਕਾ ਵਿੱਚ ਵੰਡਿਆ ਜਾਂਦਾ ਹੈ ।