Gurmat Parsar Sewa Society (Reg.) | ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ (ਰਜਿ.)
Established in 1997 by Major Agyapal Singh S/o Bhai Hira Singh Ji (Ragi). Today majority of the members are retired Senior Executives from Armed Forces and other Government/ Private Sector Organisations. They have rich experience in different fields e.g. education, industry, business and management. Besides, the Society enjoyed the patronage of Bhai Sahib, Bhai Jasbir Singh Ji Khalsa, S. Saran Singh Ji I.A.S., Prof. Prabhjot Kaur, Retd. Principal-Gurmat College, Patiala, Major Joginder Singh and Codr. Charan Singh Khuman who act as Advisors.
Gurmat Parsar Sewa Society is a socio-religious body registered under the Societies Registration Act under No.2727 of 1997 and has its Registered Office at 1444, Sector 34C, Chandigarh.The Administrative Office of the Society is housed in its own building Gurmat Parsar Bhawan, Chhaju Majra Road, Mundi Kharar, Mohali (Punjab).
The Society is also Registered under section 12AA of Income Tax Act. Exemption U/s 80G of Income Tax. Act-1961 vide Commissioner of Income Tax Chandigarh letter No. CIT- II/ CHD/ 80G/ TECH/ 267/ 2008-09/5523 dated 13/2/09 is available.
|
ਇਹ ਸੰਸਥਾ 1997 ਵਿੱਚ ਮੇਜਰ ਆਗਿਆਪਾਲ ਸਿੰਘ ਜੀ ਸਪੁਤਰ ਭਾਈ ਹੀਰਾ ਸਿੰਘ ਜੀ (ਰਾਗੀ) ਰਾਹੀ ਸਥਾਪਿਤ ਕੀਤੀ ਗਈ । ਇਸ ਸੰਸਥਾ ਦੇ ਕੰਮ-ਕਾਜ ਦੀ ਦੇਖਭਾਲ ਸਰਕਾਰੀ, ਗੈਰ ਸਰਕਾਰੀ, ਫੌਜ ਵਿੱਚ ਉਚ ਔਹਦਿਆਂ ਤੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਦੇ ਹੱਥ ਵਿੱਚ ਹੈ, ਜਿਹਨਾਂ ਨੂੰ ਭਿੰਨ-ਭਿੰਨ ਖੇਤਰਾਂ ਜਿਵੇਂ ਕਿ ਸਿੱਖਿਆ, ਉਦਯੋਗ, ਵਪਾਰ, ਪ੍ਰਸ਼ਾਸਨ ਆਦਿ ਦਾ ਕਾਫੀ ਤਜਰਬਾ ਹੈ।ਇਸ ਤੋਂ ਇਲਾਵਾ ਇਸ ਸੰਸਥਾ ਨੂੰ ਭਾਈ ਜਸਬੀਰ ਸਿੰਘ ਜੀ ਖਾਲਸਾ, ਸ. ਸਰਨ ਸਿੰਘ ਜੀ I.A.S., ਪ੍ਰੋ. ਪ੍ਰਭਜੋਤ ਕੌਰ, ਸੇਵਾ ਮੁਕਤ ਪ੍ਰਿ..
ਗੁਰਮਤਿ ਕਾਲਜ ਪਟਿਆਲਾ, ਮੇਜਰ ਕਰਨੈਲ ਸਿੰਘ ਜੀ, ਮੇਜਰ ਜੋਗਿੰਦਰ ਸਿੰਘ ਜੀ, ਕੋਮੋਡੋਰ ਚਰਨ ਸਿੰਘ ਘੁੰਮਣ ਜੀ ਦੀ ਅਗਵਾਈ ਅਤੇ ਸਹਿਯੋਗ ਪ੍ਰਾਪਤ ਹੈ ।ਗੁਰਮਤਿ ਪ੍ਰਸਾਰ ਸੇਵਾ ਸੋਸਾਇਟੀ ਇੱਕ ਸਮਾਜਿਕ – ਧਾਰਮਿਕ ਸੰਸਥਾ ਹੈ ਜੋ (ਸੋਸਾਇਟੀਜ਼ ਰਜਿਸ਼ਟ੍ਰੇਸ਼ਨ ਐਕਟ) ਦੇ ਅੰਤਰਗਤ. 2727 – 1997 ਤੇ ਰਜਿਸਟਰਡ ਹੈ ਅਤੇ ਇਸ ਸੰਸਥਾ ਦਾ ਰਜਿਸਟਰਡ ਆਫਿਸ # 1444, ਸੈਕਟਰ 34-ਸੀ ਚੰਡੀਗੜ ਵਿੱਚ ਹੈ।
ਸੰਸਥਾ ਦਾ ਪ੍ਰਸ਼ਾਸ਼ਨਿਕ ਦਫ਼ਤਰ ਗੁਰਮਤਿ ਪ੍ਰਸਾਰ ਭਵਨ, ਛੱਜੂ ਮਾਜਰਾ ਰੋਡ, ਮੁੰਡੀ ਖਰੜ, ਮੋਹਾਲੀ (ਪੰਜਾਬ) ਵਿੱਖੇ ਹੈ।
|